ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਐਨ.ਆਈ.ਏ ਨੇ ਛਾਪੇਮਾਰੀ ਕੀਤੀ ਹੈ । ਅੱਜ ਤੜੱਕਸਾਰ ਕੰਵਰ ਗਰੇਵਾਲ ਦੇ ਮੋਹਾਲੀ ਸਥਿਤ ਘਰ ‘ਚ ਐਨ.ਆਈ.ਏ ਦੀ ਟੀਮ ਪਹੁੰਚੀ ।